ਪੱਠੇ ਕੁਤਰਣ ਵਾਲੀ ਮਸ਼ੀਨ ’ਚ ਚੁੰਨੀ ਫਸਣ ਕਾਰਨ ਮਹਿਲਾ ਦੀ ਮੌਤ
ਮੋਹਾਲੀ : ਮੋਹਾਲੀ ਵਿੱਚ ਇੱਕ ਹਾਦਸੇ ਵਿੱਚ 51 ਸਾਲਾ ਅਮਨਦੀਪ ਕੌਰ ਦੀ ਮੌਤ ਹੋ ਗਈ। ਉਹ ਸਾਈਬਰ ਕ੍ਰਾਈਮ ਡੀਐਸਪੀ ਰੁਪਿੰਦਰ ਕੌਰ ਸੋਹੀ ਦੀ ਚਚੇਰੀ ਭੈਣ ਸੀ ਅਤੇ ਖਰੜ ਦੇ ਦੇਸੂ ਮਾਜਰਾ ਵਿੱਚ ਮਾਂ ਸ਼ਿਮਲਾ ਹੋਮਜ਼ ਵਿੱਚ ਰਹਿੰਦੀ ਸੀ। ਅਮਨਦੀਪ ਕੌਰ ਚੰਡੀਗੜ੍ਹ ਦੇ ਇੱਕ ਨਿੱਜੀ ਸਕੂਲ ਵਿੱਚ ਅਧਿਆਪਕਾ ਸੀ। ਉਸਦੀ ਇੱਕ ਧੀ ਹੈ ਜੋ ਇਸ ਸਮੇਂ...
Read more