ਗ੍ਰੀਨ ਐਨਰਜੀ ਦੇ ਭਵਿੱਖ ਦੀ ਨੀਂਹ ਹਨ ਆਰਕੀਟੈਕਚਰ ਅਤੇ ਸਸਟੇਨੇਬਲ ਡਿਜ਼ਾਈਨ: ਮਨਦੀਪ ਬਰਾੜ
ਯੂਟੀ ਗ੍ਰਹਿ ਸਕੱਤਰ ਨੇ ਪੀਐਚਡੀਸੀਸੀਆਈ ਦੀ 11ਵੀਂ ਇੰਸ-ਆਊਟ ਪ੍ਰਦਰਸ਼ਨੀ ਦਾ ਕੀਤਾ ਉਦਘਾਟਨਚੰਡੀਗੜ੍ਹ, 12 ਸਤੰਬਰ। ਚੰਡੀਗੜ੍ਹ ਦੇ ਗ੍ਰਹਿ ਸਕੱਤਰ ਆਈਏਐਸ ਮਨਦੀਪ ਬਰਾੜ ਨੇ ਪੀਐਚਡੀ ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ ਵੱਲੋਂ ਆਯੋਜਿਤ ਚਾਰ ਦਿਨਾਂ 11ਵੀਂ ਇੰਸ-ਆਊਟ ਪ੍ਰਦਰਸ਼ਨੀ ਦਾ ਉਦਘਾਟਨ ਕਰਦੇ ਹੋਏ ਕਿਹਾ ਕਿ ਚੰਡੀਗੜ੍ਹ, ਜਿਸਨੂੰ ਵਿਸ਼ਵ ਪੱਧਰ ‘ਤੇ ਸੁੰਦਰ ਸ਼ਹਿਰ ਵਜੋਂ ਜਾਣਿਆ ਜਾਂਦਾ ਹੈ, ਆਧੁਨਿਕ ਆਰਕੀਟੈਕਚਰ ਦੇ...
Read more