ਦਾ ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ ਦੇ ਟਰਾਇਲ 03 ਸਤੰਬਰ ਨੂੰ
-ਸਾਡਾ ਇੱਕੋ ਨਾਅਰਾ ਹੈ “ ਖੇਡੇਗਾ ਪੰਜਾਬ – ਖਿੜੇਗਾ ਪੰਜਾਬ- ਡਾ. ਪੁਸ਼ਪਿੰਦਰ ਸਿੰਘ ਗਿੱਲ ਪਟਿਆਲਾ: ਦਾ ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਪਰੋਟਸ ਯੂਨੀਵਰਸਿਟੀ ਵੱਲੋਂ ਪ੍ਰੋ. ਗੁਰਸੇਵਕ ਸਿੰਘ ਸਰਕਾਰੀ ਕਾਲਜ ਆਫ ਫਿਜੀਕਲ ਐਜੂਕੇਸ਼ਨ, ਪਟਿਆਲਾ ਵਿਖੇ ਮਿਤੀ 03 ਸਤੰਬਰ 2026 ਨੂੰ ਸਪੋਰਟਸ ਵਿੰਗ ਅਧੀਨ ਜੂਡੋ, ਫੈਨਸਿੰਗ, ਬਾਕਸਿੰਗ, ਹਾਕੀ, ਬੈਡਮਿੰਟਨ, ਬਾਸਕਟਬਾਲ, ਕਬੱਡੀ, ਨੈੱਟਬਾਲ, ਆਰਚਰੀ, ਅਥਲੈਟਿਕਸ, ਟੇਬਲ ਟੈਨਿਸ, ਵਾਲੀਬਾਲ, ਵੇਟ ਲਿਫਟਿੰਗ,...
Read more