ਚੜ੍ਹਦੀ ਕਲਾ ਗੱਤਕਾ ਅਖਾੜਾ ਮਾਨ ਨਗਰ ਵਲੋਂ ‘ਨਾਗਰਿਕ ਸੁਰੱਖਿਆ ਕੈਂਪ’
ਬਟਾਲਾ : ਅਗਾਮੀ ਸ੍ਰੀ ਗੁਰੁ ਨਾਨਕ ਦੇਵ ਜੀ ਦੇ ਵਿਆਹ-ਪੁਰਬ ਮੌਕੇ ‘ ਚੜ੍ਹਦੀ ਕਲਾ ਗੱਤਕਾ ਅਖਾੜਾ ਮਾਨ ਨਗਰ ਵਲੋਂ “ਨਾਗਰਿਕ ਸੁਰੱਖਿਆ ਕੈਂਪ” ਸਥਾਨਕ ਅਹਿਮਦਾਬਾਦ ਤੇ ਬਾਉਲੀ ਇੰਦਰਜੀਤ ਵਿਖੇ ਲਗਾਏ ਗਏ। ਇਸ ਮੋਕੇ ਪੋਸਟ ਵਾਰਡਨ ਹਰਬਖਸ਼ ਸਿੰਘ, ਪ੍ਰਧਾਨ ਹਰਪ੍ਰੀਤ ਸਿੰਘ ਜੌੜਾ ਸਿੰਘਾ, ਭਗਤ ਸਿੰਘ ਸ਼ੇਰੂ, ਪ੍ਰਭਜੋਤ ਸਿੰਘ ਖਾਲਸਾ, ਲਵਪ੍ਰੀਤ ਸਿੰਘ ਢਿੱਲੋਂ, ਗੁਰਸੇਵਕ ਸਿੰਘ, ਗੁਰਪ੍ਰੀਤ ਸਿੰਘ ਧੌਲਪੁਰ, ਮਨਪ੍ਰੀਤ ਸਿੰਘ,...
Read more