ਭਾਜਪਾ ਨੇਤਾ ਅਕਸ਼ੈ ਸ਼ਰਮਾ ਨੇ ਸ੍ਰੀ ਖਾਟੂ ਸ਼ਿਆਮ-ਸਾਲਾਸਰ ਧਾਮ ਲਈ ਵਾਰਡ 62 ਤੋਂ ਮੁਫ਼ਤ ਯਾਤਰਾ ਰਵਾਨਾ ਕੀਤੀ
ਧਰਮ ਨਾਲ ਜੋੜਨ ਦੇ ਉਦੇਸ਼ ਨਾਲ ਕਰਵਾਈ ਦਰਸ਼ਨ ਯਾਤਰਾ, 40 ਸ਼ਰਧਾਲੂਆਂ ਨੂੰ ਬੱਸ ਰਾਹੀਂ ਕੀਤਾ ਵਿਦਾ ਅੰਮ੍ਰਿਤਸਰ। ਹਲਕਾ ਉੱਤਰੀ ਤੋਂ ਭਾਜਪਾ ਨੇਤਾ Akshay Sharma ਵੱਲੋਂ ਬੀਤੀ ਰਾਤ ਧਾਰਮਿਕ ਦਰਸ਼ਨ ਯਾਤਰਾ ਦਾ ਆਯੋਜਨ ਕੀਤਾ ਗਿਆ, ਜਿਸ ਤਹਿਤ ਵਾਰਡ ਨੰਬਰ 62 ਤੋਂ 40 ਸ਼ਰਧਾਲੂਆਂ ਦੇ ਜਥੇ ਨੂੰ ਬੱਸ ਰਾਹੀਂ ਸ੍ਰੀ ਖਾਟੂ ਸ਼ਿਆਮ ਅਤੇ ਸਾਲਾਸਰ ਧਾਮ ਦੀ ਯਾਤਰਾ...
Read more