ਫਿਲਮ ‘ਸਤਲੁਜ’ ਵਾਰੇ ਬੋਲਣ ਤੋਂ ਬਿੱਟੂ ਨੇ ਕੀਤਾ ਇਨਕਾਰ ! PM ਦੇ ਜਲਦ ਪੰਜਾਬ ਆਉਣ ਦਾ ਕੀਤਾ ਐਲਾਨ
ਜਲੰਧਰ 8 ਜੁਲਾਈ :ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਅੱਜ ਜਲੰਧਰ ਕੈਂਟ ਰੇਲਵੇ ਸਟੇਸ਼ਨ ਪਹੁੰਚੇ, ਜਿੱਥੇ ਉਹ ਰੇਲਵੇ ਅਧਿਕਾਰੀਆਂ ਨਾਲ ਵਿਕਾਸ ਕਾਰਜਾਂ ਦੀ ਸਮੀਖਿਆ ਲਈ ਅਹਿਮ ਮੀਟਿੰਗ ਕਰਨਗੇ। ਇਸ ਦੌਰਾਨ ਉਨ੍ਹਾਂ ਨੇ ਰੇਲਵੇ ਦੇ ਚੱਲ ਰਹੇ ਨਵੀਨੀਕਰਨ ਪ੍ਰੋਜੈਕਟਾਂ ਅਤੇ ਪ੍ਰਧਾਨ ਮੰਤਰੀ ਦੇ ਸੰਭਾਵਿਤ ਦੌਰੇ ਬਾਰੇ ਵੀ ਗੱਲ ਕੀਤੀ।ਜਲੰਧਰ ਕੈਂਟ ਰੇਲਵੇ ਸਟੇਸ਼ਨ ਪਹੁੰਚੇ ਰਵਨੀਤ ਸਿੰਘ...
Read more